Mere Hissey Da Lahore

ਦੋ ਕੁ ਮਹੀਨੇ ਪਹਿਲਾਂ ਪਾਕਿਸਤਾਨ ਗਏ ਤਾਂ ਉਥੋਂ ਮਿਲਦੇ ਪਿਆਰ, ਇਜੱਤ, ਅਦਬ ਨੇ ਸਚਮੁਚ ਦਿਲ ਲੁੱਟ ਲਿਆ। ਲਾਹੌਰ ਆਪਣੇ ਆਪ ਵਿੱਚ ਇਕ ਮੁਕੰਮਲ ਸੰਸਾਰ ਹੈ ਜਿਸ ਨੇ ਆਪਣੇ ਅੰਦਰ 1500 ਸਾਲਾਂ ਦਾ ਇਤਿਹਾਸ ਲਕੋ ਕੇ ਰੱਖਿਆ ਹੈ ਤੇ ਅਜ ਵੀ ਸ਼ਾਂਤ ਹੈ। ਆਪਣੀ ਮਹਿਕ ਖਿਲਾਰਦਾ ਵਗ ਰਿਹਾ ਹੈ। ਅਸੀਂ ਹਮੇਸ਼ਾਂ…

Continue ReadingMere Hissey Da Lahore